punjabi shayari attitude :- ਸਤਿ ਸ੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਇੱਕ ਨਵੇਂ ਆਰਟੀਕਲ ਦੇ ਵਿੱਚ ਅੱਜ ਅਸੀਂ ਤੁਹਾਨੂੰ ਇੱਥੇ punjabi shayari attitude ਵਾਲੇ ਆਂ ਪੰਜਾਬੀ ਸ਼ਾਇਰੀ ਬਹੁਤ ਹੀ ਜਿਆਦਾ ਮਹੱਤਵਪੂਰਨ ਤੁਹਾਡੇ ਜੀਵਨ ਦੇ ਵਿੱਚ ਇਸ ਨਾ ਤੁਸੀਂ ਆਪਣੇ ਨਾਲ ਦੇ ਬੰਦੇ ਨੂੰ ਖੁਸ਼ ਕਰ ਸਕਦੇ ਹੋ ਲੇਕਿਨ ਜੋ ਅੱਜ ਅਸੀਂ ਤੁਹਾਨੂੰ ਸ਼ਾਇਰੀ ਦੇਣ ਜਾ ਰਹੇ ਹਾਂ ਉਹ ਇੱਕ punjabi shayari attitude ਵਾਲੀ ਸ਼ਾਇਰੀ ਹੈ। ਅਗਰ ਤੁਹਾਡੇ ਵਿੱਚ ਐਟੀਟਿਊਡ ਹ ਜਾਂ ਤੁਸੀਂ ਕਿਸੇ ਨੂੰ ਐਟੀਟਿਊਡ ਦਿਖਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਸ਼ਾਇਰੀ ਨੂੰ ਪੜ੍ਹ ਸਕਦੇ ਹੋ ਅਤੇ ਕਿਤੇ ਵੀ ਸ਼ੇਅਰ ਕਰ ਸਕਦੇ ਹੋ। ਤੁਸੀਂ ਆਪਣੀਇਸਟਾਗਰਾਮਫ ਉੱਪਰ ਵੀ ਇਸ ਨੂੰ ਅਪਲੋਡ ਕਰ ਸਕਦੇ ਹੋ ਤੇ ਤੁਹਾਨੂੰ ਬਹੁਤ ਸਾਰੀ ਸ਼ਾਇਰੀ ਮਿਲਣਗੀਆਂ ਤੁਸੀਂ ਇਹਨਾਂ ਨੂੰ ਪੜ੍ਹੋ ਤੇ ਸਾਡੀ ਵੈਬਸਾਈਟ ਨਾਲ ਜੁੜੇ ਰਹੋ
punjabi shayari attitude
ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ?ਜਲਦੀ ਹੀ ਬਹੁਤ ਦੂਰ ਚਲੇ ਜਾਵਾਂਗੇ ✍️
ਸਭ ਦੇ ਆ ਭੇਤੀ ਅਸੀਂ ਮਿੱਤਰਾਂ ਕਿਹੜੇ ਕਰਦੇ ਬੜਾ ਤੇ ਕਿਹੜੇ ਸੜਦੇ ਬੜਾ?
ਸੁਭਾਅ ਹੀ ਬਦਲੇ ਆ,ਦਿਮਾਗ਼ ਉਹੀ ਆ??
” ਹੁੰਦੀ ਚੋਟੀ ਦਿਆਂ ਬੰਦਿਆਂ ਚ ‘ ਗਿਣਤੀ , ਬੀਬਾ ਧਾਕੜ ਜਮੀਰਾਂ ਵਾਲੇ ਆਂ “?
ਜੇ ਪਰਖ ਰਿਹਾਂ ਤਾ ਪਰਖ ਜਾਰੀ ਰੱਖੀ। ਜੇ ਸੁਧਰੇ ਆਂ ਤਾ ਵਿਗੜ ਵੀ ਸਕਦੇ ਆਂ।
?ਘਰਾਂ ਵਿੱਚੋ ਉੱਠ ਕੁੜੇ ਕਬਰਾਂ ਚ ਰਹਿੰਦੇ ਆਂ। ਹੁਣ ਖਬਰਾਂ ਚ ਘੱਟ ਕੁੜੇ ਸਬਰਾਂ ਚ ਰਹਿੰਦੇ ਆਂ?
ਘਰਾਂ ਵਿੱਚੋ ਉੱਠ ਕੁੜੇ ਕਬਰਾਂ ਚ ਰਹਿੰਦੇ ਆਂ। ਹੁਣ ਖਬਰਾਂ ਚ ਘੱਟ ਕੁੜੇ ਸਬਰਾਂ ਚ ਰਹਿੰਦੇ ਆਂ?
ਰਿਸ਼ਤਿਆਂ ਦਾ ਪਤਾ ਤਾਂ ਦੂਰੀਆ ਤੋਂ ਹੀ ਲਗਦਾ ਸੱਜਣਾ ਮੂੰਹ ਤੇ ਤਾਂ ਹਰ ਕੋਈ ਵਫਾਦਾਰ ਹੁੰਦਾ?
ਹੁਸਨਾ ਦੇ ਲੈਂਦੇ ਨਈਓ ਚਸਕੇ ਜ਼ਿੰਦਗੀ ਦੇ ਲੰਦੇ ਆ ਸਵਾਦ ਨੀ?
ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ ਜਲਦੀ ਹੀ ਬਹੁਤ ਦੂਰ ਚਲੇ ਜਾਵਾਂਗੇ ✍️
ਜੇ ਪਰਖ ਰਿਹਾਂ ਤਾ ਪਰਖ ਜਾਰੀ ਰੱਖੀ। ਜੇ ਸੁਧਰੇ ਆਂ ਤਾ ਵਿਗੜ ਵੀ ਸਕਦੇ ਆਂ।?
ਰਾਹ ਮੰਜਿਲਾ ਨੂੰ ਜਾਣ ਵਾਲੇ #ਲਭੇ ਹੋਏ ਆ..ਸ਼ੋਂਕ ਕਰਨੇ ਆ ਪੂਰੇ ਜੇੜੇ ਦਿਲ ਵਿੱਚ #ਦੱਬੇ ਹੋਏ ਨੇ?
100+ punjabi shayari attitude
ਉਹ ਬੰਦਾ_ਆਮ ਨਹੀ ਹੋ ਸਕਦਾ ਜਿਹਨੂੰ ਹਰਾਉਣ ਲਈ ਲੋਕ ਕੋਸਿਸ਼ਾਂ ਨਹੀ,, ਸ਼ਾਜਿਸਾਂ ਕਰਨ ?✌️
ਉਹ ਬੰਦਾ_ਆਮ ਨਹੀ ਹੋ ਸਕਦਾ ਜਿਹਨੂੰ ਹਰਾਉਣ ਲਈ ਲੋਕ ਕੋਸਿਸ਼ਾਂ ਨਹੀ,, ਸ਼ਾਜਿਸਾਂ ਕਰਨ ?✌️
ਪੱਥਰ ਜਿਹਾ ਹੋ ਕੇ ਮਿੱਤਰਾ ਜਿੰਦਗੀ ਨੂੰ ਜਿਉਣਾਂ ਪੈਂਦਾ !! ਨਾਂਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ !!?
ਅਸੀਂ ਤਾ ਠੰਡੇ ਹੀ 😬 ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ💢 ਦੇ ਲਗਦੀ ਆ ਜੋ ਸਾਨੂੰ ਦੇਖ😎 ਕੇ ਸੜਦੇ ਆ
ਜਿੰਨਾ ਦੇ ਸੈਲਫੀ ਲੈਂਦੇਆ ਦੇ ਹੱਥ ਕੰਬਦੇ..
ਉਹ ਸਾਲੇ ਹੁਣ ਸਾਡੇ ਤੇ ਨਿਸ਼ਾਨਾ ਲਉਣਗੇ..
ਮੁੰਡਾ ਓੁਗਲੀ👆 ਚ, ਛੱਲੇਂ ਜ਼ਿਹਾ ਸ਼ੋਹਣੀੲੇ..
ਚੁੰਮੇਗੀ 😘 ਦਿਨ ਚ, ਵਾਰ_ਵਾਰ ਨੀ
ਨਸਲਾ ਤੋ ਪਛਾਣੇ ਜਾਂਦੇ ਘੋੜੇ ਮਿੱਤਰਾ
ਬੰਦੇ👨 ਨੇ ਪਛਾਣੇ ਜਾਂਦੇ ਗੱਲ ਬਾਤ ਤੋ
ਖਾਮੋਸ਼ੀ ਐਨੀ ਛਾਈ ਹੋਈ ਹੈ…
ਮੌਤ ਜ਼ਿੰਦਗੀ ਤੋਂ ਘਬਰਾਈ ਹੋਈ ਹੈ
ਜੋ ਨਾਲ ਰਹਿ ਕੇ ਖੁਸ਼ ਨਾ ਹੋਣ
ਉਹਨਾਂ ਨੂੰ ਅਜ਼ਾਦ ਕਰ ਦੇਣਾ ਚੰਗੀ ਗੱਲ ਹੁੰਦੀ ਹੈ
Dogleyaa Ton Door Rehna
Eh Gal Dil Nu Samjhai Hoi Ae
Lok Bol Ke Sunaunde Aa
Asi Chup Reh Ke Duniyaa Machai Hoi E
सानु जगाना और सानु निंदा लेना किसी दी बस दी गल्ला नही
असी उथे खढे हुँदै आ जिथे मामला वडा है!!
Aap Dhokhe Naal Kiti Kamai Ni
Baapu Di Pagg Mitti Ch Rulai Ni
Pagg Ban Sir Te Kade Ghedi V Lai Ni
Kalli Jandi Dekh Kudhi Kade Bulai Ni
Kise De Mooho Khoh Aap Khaani
Saani Bebe Ne Sikhai Ni
लख यारी लौण दा शौंक होवे
पर थां थां नहीं दिल लायी दा
अखां यार दिया तक्क के ही सब कुझ पता लग जांदा ए
गल गल ते प्यार नहीं आजमायी दा!!
दोस्ती ए दुश्मनी दोनों मजेदार ए
बस निभाने दा दम चाइदा ए!!
इस दिल विच दर्द बथेरे ने कदे वेहले बहके दसंगे
जिसदिन तू कल्ली रहेंगी रोवंगे नाल हसेंगे!!
Koi Na Krla Jina Ignore Krna
Pr Yaad Rkhi Jisdin Asi Tanu Apne Dil Cho Kad Ta Na
Te Fr Tu Mere Chera Vekhn Nu Vi Tarse Gi
जितना बदलना हा मैं बदला गया
अब जेनू भी तकलीफ हूण वो अपणा रास्ता बदल देवे!!😎😎😎
ज़िंदगी चाहे एक दिन की हो या,
चाहे चार दिन की उसे ऐसे जियो,
जैसे कि ज़िंदगी तुम्हे नही मिली,
ज़िंदगी को तुम मिले हो…!!
दुनिया विच उंझ भावें कुझ औखा नहीं
पर सानूं भुल जाना वी सौखा नहीं
मुड़ मुड़ के अस्सी दिल दे तार हिला जावांगे
रोज किसे ना किसे गल ते चेते आ ही जावांगे…!!